ਪ੍ਰਦੇਸੀਂ ਵੱਸਣ ਵਾਲਿਉ ਓਏ , ਕਦੇ ਵਤਨੀ ਫੇਰਾ ਪਾ ਲਿਉ ਓਏ , ਹੋਰ ਕਿਤੇ ਕੁੱਝ ਚੇਤੇ ਭਾਂਵੇਂ ਨਾਂ ਰੱਖਣਾਂ , ਇੱਕ "ਚੱਕ ਬਖਤੂ" ਨੂੰ ਭੁੱਲਿਓ ਨਾਂ ਇੱਕ ਚੇਤੇ ਆਪਣੀਂ ਮਾਂ ਰੱਖਣਾਂ , ਪ੍ਰਦੇਸੀਂ ਵੱਸਣ ਵਾਲਿਉ ਓਏ .......